ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਵਾਪਿਸ ਪਰਤ ਰਹੇ ਹਨ, ਇਸ ਦੌਰਾਨ ਕਰਾਚੀ ਤੋਂ ਆਈ ਨੂਰਜਹਾਂ ਨੂੰ ਇਲਾਜ ਵਿਚਾਲੇ ਛੱਡ ਕੇ ਜਾਣਾ ਪੈ ਰਿਹਾ ਹੈ।