¡Sorpréndeme!

ਮੋਦੀ ਦੇ #ਡਿਜੀਟਲ_ਇੰਡੀਆ 'ਚ ਮਜ਼ਦੂਰ ਕਿਤੇ ਦਰਖਤਾਂ ਦੇ ਪੱਤੇ ਅਤੇ ਕਿਤੇ ਸੜਕ 'ਤੇ ਮਰਿਆ ਪਿਆ ਕੁੱਤਾ ਖਾਣ ਲਈ ਮਜਬੂਰ ਹੋ ਗਏ ਹਨ। ਹੋਰ ਪਤਾ ਨਹੀਂ ਕਿੰਨਾ ਕੁ ਅੱਗੇ ਵਧਣਾ ਭਾਰਤ ਨੇ!

2020-05-21 106 Dailymotion

ਮੋਦੀ ਦੇ #ਡਿਜੀਟਲ_ਇੰਡੀਆ 'ਚ ਮਜ਼ਦੂਰ ਕਿਤੇ ਦਰਖਤਾਂ ਦੇ ਪੱਤੇ ਅਤੇ ਕਿਤੇ ਸੜਕ 'ਤੇ ਮਰਿਆ ਪਿਆ ਕੁੱਤਾ ਖਾਣ ਲਈ ਮਜਬੂਰ ਹੋ ਗਏ ਹਨ। ਹੋਰ ਪਤਾ ਨਹੀਂ ਕਿੰਨਾ ਕੁ "ਅੱਗੇ ਵਧਣਾ" ਭਾਰਤ ਨੇ!

ਭਲਾ ਹੋਵੇ ਇਸ ਇਨਸਾਨ ਦਾ, ਜਿਸਨੇ ਮਰਿਆ ਕੁੱਤਾ ਖਾਣੋਂ ਰੋਕ ਕੇ ਗਰੀਬ ਨੂੰ ਖਾਣਾ ਦਿੱਤਾ।


ਰਾਜਸਥਾਨ ਦੀ ਵੀਡੀਓ ਹੈ ਜਿੱਥੇ ਇੱਕ ਗਰੀਬ ਬੰਦਾ ਸੜਕ ਤੇ ਮਰਿਆ ਕੁੱਤਾ ਖਾ ਰਿਹਾ ਹੈ.. ਹੁਣ ਤਾਂ ਭਾਰਤ ਦੀ ਨਿਕੰਮੀ ਸਰਕਾਰ ਤੇ ਗ਼ੁੱਸਾ ਵੀ ਨਹੀਂ ਆਉਂਦਾ, ਬੱਸ ਹਾਲਾਤਾਂ ਦੀ ਬੇਬਸੀ ਤੇ ਤਰਸ ਆਉਂਦਾ ਹੈ.. ਇਸ ਤੋਂ ਉੱਤੇ ਕੀ ਦੇਖਣਾ ਰਹਿ ਗਿਆ ਹੁਣ?