ਅੰਮ੍ਰਿਤਸਰ ਵਿੱਚ ਪੁਰਾਣੇ ਅਤੇ ਫਟੇ ਹੋਏ ਨੋਟ ਬਦਲਣ ਦੇ ਬਹਾਨੇ 2 ਲੁਟੇਰੇ ਦੁਕਾਨ ਵਿੱਚ ਦਾਖਲ ਹੋਏ ਅਤੇ ਪਿਓ-ਪੁੱਤ 'ਤੇ ਜਾਨਲੇਵਾ ਹਮਲਾ ਕਰ ਦਿੱਤਾ।