¡Sorpréndeme!

ਕੇਂਦਰ ਨੇ ਡੈਮ ਦੇ ਪਾਣੀ ਦੀ ਰਾਖੀ ਲਈ CISF ਦੇ 296 ਜਵਾਨ ਲਗਾਏ, ਸੰਸਦ ਮੈਂਬਰ ਮੀਤ ਹੇਅਰ ਦਾ ਬਿਆਨ

2025-05-23 3 Dailymotion

ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਪਿੱਠ ਪਿੱਛੇ ਛੁਰਾ ਮਾਰਿਆ ਗਿਆ ਹੈ। ਇਹ ਇਲਜ਼ਾਮ ਸੰਸਦ ਮੈਂਬਰ ਨੇ ਲਗਾਏ ਹਨ।