ਬਰਨਾਲਾ ਪੁਲਿਸ ਨੇ 132 ਕਿੱਲੋ ਭੁੱਕੀ ਲੁਕਾ ਕੇ ਲਿਜਾ ਰਹੇ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।