ਵਿਜੀਲੈਂਸ ਨੇ 'ਆਪ' ਵਿਧਾਇਕ ਰਮਨ ਅਰੋੜਾ ਦੇ ਘਰ ਕੀਤੀ ਰੇਡ, ਜਾਅਲੀ ਨਗਰ ਨਿਗਮ ਨੋਟਿਸਾਂ, ਜਬਰੀ ਵਸੂਲੀ ਅਤੇ ਡਿਜੀਟਲ ਘੁਟਾਲਿਆਂ ਦੇ ਮਾਮਲੇ 'ਚ ਐਕਸ਼ਨ
2025-05-23 21 Dailymotion
ਜਾਅਲੀ ਨਗਰ ਨਿਗਮ ਨੋਟਿਸਾਂ, ਜਬਰੀ ਵਸੂਲੀ ਅਤੇ ਡਿਜੀਟਲ ਘੁਟਾਲਿਆਂ ਦੇ ਮਾਮਲੇ 'ਚ ਆਪ ਵਿਧਾਇਕ ਵਿਰੁੱਧ ਪੰਜਾਬ ਵਿਜੀਲੈਂਸ ਵੱਲੋਂ ਐਕਸ਼ਨ ਕੀਤਾ ਗਿਆ ਹੈ।