ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਵੱਡੇ ਐਲਾਨ, ਫਿਰ ਵੀ ਕਿਸਾਨ ਹਨ ਨਾਖੁਸ਼ ? ਆਖਿਰ ਕੀ ਹਨ ਸਿੱਧੀ ਬਿਜਾਈ ਦੇ ਫਾਇਦੇ ਅਤੇ ਨੁਕਸਾਨ, ਜਾਣੋ
2025-05-22 4 Dailymotion
ਝੋਨੇ ਦੀ ਸਿੱਧੀ ਬਿਜਾਈ ਦੇ ਕੀ ਫਾਇਦੇ, ਕੀ ਨੁਕਸਾਨ? ਕਿਉਂ ਸਰਕਾਰ ਦੇ ਰਹੀ ਸਿੱਧੀ ਬਿਜਾਈ 'ਤੇ ਪ੍ਰਤੀ ਏਕੜ 1500 ਰੁਪਏ, ਪਾਣੀ ਦੀ ਕਿੰਨੀ ਹੋਵੇਗੀ ਬੱਚਤ?