ਕਾਗਜ਼ਾ ਵਿੱਚ ਚੱਲ ਰਿਹਾ ਮਜੀਠਾ ਹਲਕੇ ਦਾ ਸਰਕਾਰੀ ਸਕੂਲ, ਲੱਖਾਂ ਦੀਆਂ ਗ੍ਰਾਟਾਂ ਮਿਲਣ ਦੇ ਬਾਵਜੁਦ ਵੀ ਲੱਗੇ ਤਾਲੇ, ਕਿੱਥੇ ਜਾ ਰਿਹਾ ਸਰਕਾਰ ਦਾ ਪੈਸਾ!
2025-05-22 2 Dailymotion
ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ ਸਰਕਾਰੀ ਸਕੂਲ ਖਿਲਾਫ ਲੋਕਾਂ ਦਾ ਰੋਸ ਦੇਖਣ ਨੂੰ ਮਿਲਿਆ ਹੈ ਕਿਉਂਕਿ ਸਕੂਲ ਸਿਰਫ ਕਾਗਜ਼ਾਂ ਵਿੱਚ ਹੀ ਚੱਲ ਰਿਹਾ ਹੈ।