¡Sorpréndeme!

ਇਸ ਚਾਹ ਨੂੰ ਤੁਸੀ ਵੀ ਨਹੀਂ ਕਰ ਸਕੋਗੇ ਨਾਂਹ, PM ਮੋਦੀ ਵੀ ਦੀਵਾਨੇ, ਸਿਆਸਤਦਾਨਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਨੇ ਵੀ ਲਈ ਇਸ ਚਾਹ ਦੀ ਚੁਸਕੀ

2025-05-21 5 Dailymotion

ਅੰਤਰਰਾਸ਼ਟਰੀ ਪੱਧਰ 'ਤੇ ਛਾਈ ਜੈਪੁਰ ਦੇ 'ਸਾਹੂ ਚਾਹਵਾਲਾ' ਦੀ ਚਾਹ।ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਸਣੇ ਕਈ ਮਸ਼ਹੂਰ ਹਸਤੀਆਂ ਨੇ ਇਸ ਦੀ ਚੁਸਕੀ ਲਈ।