ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰਤਾ ਗੱਦੀ ਦਿਵਸ: ਜਥੇਦਾਰ ਨੇ ਕਿਹਾ- 52 ਰਾਜਿਆਂ ਨੂੰ ਬੰਦੀ ਮੁਕਤ ਕਰਵਾਉਣ ਵਾਲੇ ਪਾਤਸ਼ਾਹ ਬੰਦੀ ਸਿੰਘਾਂ ਨੂੰ ਵੀ ਕਰਵਾਓ ਰਿਹਾਅ
2025-05-20 4 Dailymotion
ਮੀਰੀ ਪੀਰੀ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ। ਇਸ ਦੌਰਾਨ ਜਥੇਦਾਰ ਨੇ ਸੰਗਤ ਦੇ ਨਾਮ ਸੰਦੇਸ਼ ਦਿੱਤਾ।