ਇਸਰੋ ਯੁਵਿਕਾ ਸਾਇੰਟਿਸਟ ਟ੍ਰੇਨਿੰਗ ਪ੍ਰੋਗਰਾਮ 2025 ਲਈ ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਗੋਬਿੰਦਪੁਰ ਖੁਣਖੁਣ ਦੀ ਵਿਦਿਆਰਥਣ ਦੀ ਚੋਣ ਹੋਈ ਹੈ।