ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਡੌਂਕਰਾਂ ਦੇ ਚੁੰਗਲ ਵਿੱਚੋਂ ਸੱਤ ਪੰਜਾਬੀ ਮੁੰਡੇ ਛੁਡਵਾਏ ਗਏ ਹਨ।