¡Sorpréndeme!

ਮਜੀਠਾ ਸ਼ਰਾਬ ਕਾਂਡ 'ਚ ਹੋਵੇ ਦੁੱਧ ਦਾ ਦੁੱਧ 'ਤੇ ਪਾਣੀ ਦਾ ਪਾਣੀ, ਕੁੰਵਰ ਵਿਜੇ ਪ੍ਰਤਾਪ ਨੀ ਫਿਰ ਘੇਰੀ ਆਪਣੀ ਹੀ ਸਰਕਾਰ, ਅਸਤੀਫ਼ੇ ਦੀ ਕੀਤੀ ਮੰਗ

2025-05-16 0 Dailymotion

ਮਜੀਠਾ ਦੇ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਾਂਚ ਦੀ ਮੰਗ ਕਰਦਿਆਂ ਆਪਣੀ ਹੀ ਸਰਕਾਰ ਵਿਰੁੱਧ ਸਵਾਲ ਖੜ੍ਹੇ ਕੀਤੇ।