ਵਾਸ਼ਿੰਗ ਮਸ਼ੀਨ ਸਣੇ ਹੋਰ ਥਾਵਾਂ ਚੋਂ 85 ਕਿਲੋ ਹੈਰੋਇਨ ਬਰਾਮਦ, ਮੁਲਜ਼ਮ ਦੇ ਪਾਕਿ ਤੇ ਯੂਕੇ ਸਬੰਧਤ ਡਰੱਗ ਸਮਗਲਰਾਂ ਨਾਲ ਜੁੜੇ ਤਾਰ
2025-05-16 0 Dailymotion
ਤਰਨ ਤਾਰਨ ਪੁਲਿਸ ਵਲੋਂ ਕੁੱਲ 85 ਕਿੱਲੋ ਹੈਰੋਇਨ ਬਰਾਮਦ, ਮਾਮਲਾ ਦਰਜ। ਪਾਕਿਸਤਾਨ ਕਨੈਕਸ਼ਨ ਸਾਹਮਣੇ ਆਇਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ।