¡Sorpréndeme!

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਾਜ਼ ਨਾਲ ਹੀ ਥਾਂ-ਥਾਂ ਖੁੱਲ੍ਹੇ ਫਰਜ਼ੀ ਨਸ਼ਾ ਛੁਡਾਊ ਕੇਂਦਰ, ਐਕਸ਼ਨ 'ਚ ਪੁਲਿਸ

2025-05-16 5 Dailymotion

ਬਠਿੰਡਾ ਪੁਲਿਸ ਵੱਲੋਂ ਫਰਜ਼ੀ ਨਸ਼ਾ ਛੁਡਾਊ ਕੇਂਦਰਾਂ 'ਤੇ ਐਕਸ਼ਨ ਲਿਆ ਜਾ ਰਿਹਾ। ਜਿਸ 'ਚ ਤਿੰਨ ਹੁਣ ਤੱਕ ਬੰਦ ਕੀਤੇ ਜਾ ਚੁੱਕੇ। ਪੜ੍ਹੋ ਖ਼ਬਰ...