ਈਟੀਵੀ ਭਾਰਤ ਵੱਲੋਂ ਸਕੂਲਾਂ 'ਚ ਗੰਦੇ ਪਾਣੀ ਦੀ ਖ਼ਬਰ ਲੱਗਣ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ ਤੇ ਸਾਫ ਪਾਣੀ ਦਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ।