¡Sorpréndeme!

ਮੈਰਿਟ ਵਿੱਚ ਆਈ ਬਰਨਾਲਾ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ, ਸੂਬੇ 'ਚ ਪੰਜਵਾਂ ਸਥਾਨ, ਪਿਤਾ ਚਲਾਉਂਦੇ ਜਗਾੜੂ ਰੇਹੜੀ

2025-05-15 8 Dailymotion

ਬਰਨਾਲਾ ਦੇ ਸਰਕਾਰੀ ਸਕੂਲ ਦੀ ਇੱਕ ਹੋਰ ਵਿਦਿਆਰਥਣ ਮੈਰਿਟ ਵਿੱਚ ਆਈ ਹੈ। ਉਸ ਦੇ ਪਿਤਾ ਜਗਾੜੂ ਰੇਹੜੀ ਚਲਾਉਂਦੇ ਹਨ।