ਖੰਨਾ 'ਚ ਟੈਕਸੀ ਡਰਾਈਵਰ ਦੇ ਪੁੱਤ ਪ੍ਰਭਜੋਤ ਸਿੰਘ ਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸੂਬੇ ਵਿੱਚੋਂ ਅੱਠਵਾਂ ਰੈਂਕ ਹਾਸਲ ਕੀਤਾ ਹੈ।