¡Sorpréndeme!

ਤਿੰਨ ਸਾਲ ਦੀ ਉਮਰ 'ਚ ਹੋਇਆ ਐਸਿਡ ਅਟੈਕ, ਅੱਖਾਂ ਦੀ ਰੌਸ਼ਨੀ ਗਈ, ਪਰ ਹੌਂਸਲਾ ਨਹੀਂ, ਪੀੜਤਾ 'ਕਾਫੀ' ਬਣੀ ਟਾਪਰ

2025-05-15 4 Dailymotion

ਚੰਡੀਗੜ੍ਹ ਬਲਾਇੰਡ ਸਕੂਲ ਦੇ ਵਿਦਿਆਰਥੀਆਂ ਦਾ ਸੀਬੀਐਸਈ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ।ਤੇਜ਼ਾਬੀ ਹਮਲੇ ਤੋਂ ਪੀੜਤ ਕਾਫੀ ਨੇ ਪ੍ਰੀਖਿਆ ਵਿੱਚ ਟਾਪ ਕੀਤਾ।