¡Sorpréndeme!

12ਵੀਂ ਨਤੀਜਿਆਂ ਵਿੱਚ ਬਰਨਾਲਾ ਦੀ ਹਰਸੀਰਤ ਬਣੀ ਟੌਪਰ, MBBS ਕਰਕੇ ਗਾਇਨੀਕੋਲੋਜਿਸਟ ਬਣਨ ਦਾ ਹੈ ਸੁਪਨਾ

2025-05-14 2 Dailymotion

ਬਰਨਾਲਾ ਜ਼ਿਲ੍ਹੇ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਪੂਰੇ ਪੰਜਾਬ ਵਿੱਚੋਂ ਟਾਪ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਹੈ।