9 ਮਈ ਨੂੰ ਲਾਪਤਾ ਹੋਏ 30 ਸਾਲ ਦੇ ਗੱਤਕਾ ਅਧਿਆਪਕ ਦੀ ਮ੍ਰਿਤਕ ਦੇਹ ਪੁਲਿਸ ਨੇ ਪੈਟਰੋਲ ਪੰਪ ਦੇ ਨੇੜੇ ਤੋਂ ਬਰਾਮਦ ਕੀਤੀ ਹੈ।