ਮੋਗਾ ਦੇ ਸ਼ਾਂਤੀ ਨਗਰ ਵਿਖੇ ਪਤੀ ਪਤਨੀ ਦੇ ਚੱਲ ਰਹੇ ਘਰੇਲੂ ਕਲੇਸ਼ ਦੇ ਕਾਰਨ ਪਤੀ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਫਰਾਰ ਹੋ ਗਿਆ ਹੈ।