ਖੰਨਾ-ਜੋੜੇਪੁਲ ਨਹਿਰ ਚੋਂ ਕਾਰ ਬਰਾਮਦ ਹੋਈ, ਜਿਸ 'ਚ ਨਿੱਜੀ ਕੰਪਨੀ 'ਚ ਕੰਮ ਕਰਦੇ ਚਾਰ ਮੁਲਾਜ਼ਮਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ।