ਕਿਸਾਨ ਦੇ ਪੁੱਤਰ ਅਰਪਨਦੀਪ ਸਿੰਘ ਨੇ ਮਾਰੀਆਂ ਮੱਲਾਂ, 12ਵੀਂ ਜਮਾਤ 'ਚ ਸੂਬੇ ਵਿੱਚੋਂ ਪਹਿਲਾ ਸਥਾਨ ਕੀਤਾ ਹਾਸਲ, ਮੁੱਖ ਮੰਤਰੀ ਨੇ ਦਿੱਤੀ ਵਧਾਈ
2025-05-13 0 Dailymotion
ਹਰਿਆਣਾ ਵਿੱਚ, ਇੱਕ ਕਿਸਾਨ ਦੇ ਪੁੱਤਰ ਅਰਪਨਦੀਪ ਸਿੰਘ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਟਾੱਪ ਕੀਤਾ ਹੈ। ਉਹ ਚਾਰਟਰਡ ਅਕਾਊਂਟੈਂਟ ਬਣਨਾ ਚਾਹੁੰਦਾ ਹੈ।