ਬਰਨਾਲਾ ਪੁਲਿਸ ਨੇ ਤੜਕੇ ਹੀ ਇੱਕ ਬਦਮਾਸ਼ ਨੂੰ ਐਨਕਾਊਂਟਰ ਕਰਕੇ ਕਾਬੂ ਕੀਤਾ। ਪੁਲਿਸ ਨੂੰ ਬਦਮਾਸ਼ ਲਵਪ੍ਰੀਤ ਦੇ ਬਰਨਾਲਾ ਵਿੱਚ ਹੋਣ ਬਾਰੇ ਗੁਪਤ ਸੂਚਨਾ ਮਿਲੀ ਸੀ।