ਡਰੋਨ ਹਮਲੇ ਦੌਰਾਨ ਅੱਗ ਲੱਗਣ ਨਾਲ ਝੁਲਸਣ ਵਾਲੇ ਪਰਿਵਾਰ ਵਿੱਚੋਂ ਮਹਿਲਾ ਦੀ ਮੌਤ ਹੋ ਗਈ ਹੈ, ਸਰਕਾਰ ਨੇ ਪਰਿਵਾਰ ਲਈ ਮਾਲੀ ਮਦਦ ਦਾ ਐਲਾਨ ਕੀਤਾ।