ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੁਲਿਸ ਨੇ ਹੁਣ ਤੱਕ 7 ਮੁਲਜ਼ਮ ਕਾਬੂ ਕੀਤੇ ਹਨ ਅਤੇ ਪੁਲਿਸ ਨੇ ਦੱਸਿਆ ਕਿ ਕਿਸ ਤਰ੍ਹਾਂ ਮੀਥੇਨੌਲ ਨਾਲ ਸ਼ਰਾਬ ਬਣਦੀ ਸੀ।