ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦ ਨਗਰ ਦਾ ਜਾਇਜ਼ਾ ਲਿਆ ਗਿਆ ਤਾਂ ਉੱਥੇ ਕੁੱਲ 479 ਬੱਚਿਆਂ ਵਿੱਚੋਂ 295 ਵਿਦਿਆਰਥੀ ਹੀ ਅੱਜ ਹਾਜ਼ਰ ਰਹੇ।