ਬੀਤੀ ਰਾਤ ਜਲੰਧਰ ਦੇ ਥ੍ਰੀ ਸਟਾਰ ਕਲੋਨੀ ਵਿਖੇ ਮੰਦਰ ਵਿੱਚ ਕੁਝ ਸ਼ੱਕੀ ਦੇਖੇ ਜਾਣ ਦਾ ਦਾਅਵਾ ਕੀਤਾ ਗਿਆ ਜਿਸ ਦੀ ਪੁਲਿਸ ਵੱਲੋਂ ਜਾਂਚ ਜਾਰੀ ਹੈ।