ਪਿੰਡ ਡੱਲ ਦੇ ਲੋਕਾਂ ਨੇ ਕਿਹਾ ਕਿ ਅਸੀਂ ਫੌਜ ਨਾਲ ਖੜ੍ਹੇ, ਉਨ੍ਹਾਂ ਦੀ ਸੇਵਾ ਕਰਾਂਗੇ। ਫ਼ਸਲ ਦੀ ਕਟਾਈ ਪੂਰੀ, ਕੋਈ ਡਰ ਨਹੀਂ।