¡Sorpréndeme!

ਰਾਸ਼ਟਰਪਤੀ ਐਵਾਰਡੀ ਅਤੇ ਤਿੰਨ ਲੜਾਈਆਂ ਲੜ ਚੁੱਕੇ ਸਾਬਕਾ ਕੈਪਟਨ ਬਾਜਵਾ, ਭਾਰਤ-ਪਾਕਿ ਤਣਾਅ ਬਾਰੇ ਬੋਲੇ- ਅੱਤਵਾਦ ਨੂੰ ਠੱਲ ਪਾਉਣ ਲਈ ਜਰੂਰੀ ਸੀ ਇਹ ਹਮਲਾ

2025-05-09 0 Dailymotion

ਕੈਪਟਨ ਜਸਵੰਤ ਸਿੰਘ ਬਾਜਵਾ ਨੇ ਬਲੈਕ ਆਊਟ ਦੌਰਾਨ ਲੋਕਾਂ ਨੂੰ ਬੀਐਸਐਫ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਸੁਚੇਤ ਕੀਤਾ ਹੈ।