ਜੰਮੂ ਦੇ ਪੁੰਛ 'ਚ ਹੋਏ ਹਮਲੇ ਦੌਰਾਨ ਜਖਮੀਆਂ ਨੂੰ ਮਿਲੇ ਗੁਰਜੀਤ ਔਜਲਾ, ਬੋਲੇ- ਹਰ ਪੱਖੋਂ ਪਰਿਵਾਰ ਦੇ ਨਾਲ ਹਾਂ, ਐਸਜੀਪੀਸੀ ਦੇ ਅਧਿਕਾਰੀ ਵੀ ਪਹੁੰਚੇ
2025-05-09 2 Dailymotion
ਜੰਮੂ ਕਸ਼ਮੀਰ ਦੇ ਪੁੰਛ ਤੋਂ ਇੱਕ ਪਰਿਵਾਰ ਗੰਭੀਰ ਹਾਲਤ ਵਿੱਚ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ। ਹੁਣ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।