¡Sorpréndeme!

ਬਠਿੰਡਾ 'ਚ ਕਈ ਥਾਵਾਂ ਤੋਂ ਮਿਲੇ ਮਿਜ਼ਾਇਲਾਂ ਦੇ ਟੁਕੜੇ ! ਘਰਾਂ ਦੇ ਟੁੱਟੇ ਸ਼ੀਸ਼ੇ, ਮੌਕੇ 'ਤੇ ਪਹੁੰਚੀਆਂ ਜਾਂਚ ਟੀਮਾਂ

2025-05-09 13 Dailymotion

ਬਠਿੰਡਾ ਦੇ ਪਿੰਡ ਤੁੰਗਵਾਲੀ ਅਤੇ ਪਿੰਡ ਗਹਿਰੀ ਭਾਗੀ ਦੇ ਖੇਤਾਂ ਵਿੱਚੋਂ ਅਣਪਛਾਤੀ ਚੀਜ਼ ਡਿੱਗਣ ਨਾਲ ਘਰ ਦਾ ਭਾਰੀ ਨੁਕਸਾਨ ਹੋਇਆ ਹੈ। ਪਰਿਵਾਰਿਕ 'ਚ ਸਹਿਮ।