9 ਤੇ 10 ਮਈ ਨੂੰ ਸਾਰੇ ਹੀ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਰਹੇਗੀ ਛੁੱਟੀ, ਲੁਧਿਆਣਾ ਡੀਸੀ ਨੇ ਕੀਤਾ ਟਵੀਟ, ਸਿੱਖਿਆ ਅਫ਼ਸਰ ਨੇ ਦਿੱਤੀ ਜਾਣਕਾਰੀ
2025-05-08 2 Dailymotion
ਲੁਧਿਆਣਾ ਦੇ ਵਿੱਚ ਕੱਲ੍ਹ ਸਕੂਲ ਬੰਦ ਰਹਿਣਗੇ। 9 ਅਤੇ 10 ਮਈ ਨੂੰ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਡੀਸੀ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।