ਸ਼ਹੀਦ ਨਿਰਮਲਜੀਤ ਸ਼ੇਖੋਂ 'ਤੇ ਪਿੰਡ ਨੂੰ ਮਾਣ, 1971 ਦੀ ਜੰਗ 'ਚ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨੂੰ ਕੀਤਾ ਸੀ ਢੇਰ, ਸਾਬਕਾ ਫੌਜੀਆਂ ਤੋਂ ਸੁਣੋ ਕਿੱਸੇ
2025-05-08 5 Dailymotion
ਪਾਕਿਸਤਾਨ ਦੇ 6 ਲੜਾਕੂ ਜਹਾਜਾਂ ਨੂੰ 1971 ਜੰਗ 'ਚ ਢੇਰ ਕਰਨ ਵਾਲੇ ਨਿਰਮਲਜੀਤ ਸ਼ੇਖੋਂ 'ਤੇ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੂੰ ਮਾਣ ਹੈ। ਪੜ੍ਹੋ ਖ਼ਬਰ...