ਭਾਰਤ-ਪਾਕਿ ਜੰਗ ਦੇ ਮਾਹੌਲ ਵਿੱਚ ਜਿਥੇ ਫੌਜਾਂ ਤਿਆਰ-ਬਰ-ਤਿਆਰ ਹਨ ਉੱਥੇ ਹੀ ਹੌਂਸਲਾ ਅਫਜ਼ਾਈ ਲਈ ਅਟਾਰੀ ਹਲਕੇ ਦੇ ਵਿਧਾਇਕ ਜਸਵਿੰਦਰ ਸਿੰਘ ਰਾਮਦਾਸ ਬਾਰਡਰ 'ਤੇ ਪਹੁੰਚੇ।