ਭਾਰਤ-ਪਾਕਿ ਵਿਚਾਲੇ ਵਧ ਰਹੇ ਤਣਾਅ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਮੌਕ ਡਰਿੱਲ, ਪੁਲਿਸ ਮੁਸਤੈਦੀ ਨਾਲ ਲੋਕਾਂ ਨੂੰ ਕਰ ਰਹੀ ਚੌਕਸ।