ਪੰਜਾਬ ਵਿੱਚ ਅਜੇ ਕੁਝ ਦਿਨ ਤੱਕ ਮੌਸਮ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ, ਕਿਤੇ ਮੀਂਹ-ਹਨੇਰੀ ਅਤੇ ਕਿਤੇ ਹੋਵੇਗੀ ਧੁੱਪ।