¡Sorpréndeme!

ਪੰਜਾਬ ਤੋਂ ਪਾਣੀ 'ਤੇ ਲੱਗੀ ਬਰੇਕ, ਜਲ ਮੰਤਰੀ ਪ੍ਰਵੇਸ਼ ਵਰਮਾ ਨੇ ਕਿਹਾ- ਚੋਣ ਹਾਰ ਦਾ ਬਦਲਾ ਲੈਣ ਦੀ ਸਾਜ਼ਿਸ਼

2025-05-06 0 Dailymotion

ਪੰਜਾਬ ਸਰਕਾਰ ਦਿੱਲੀ ਦੇ ਲੋਕਾਂ ਤੋਂ ਬਦਲਾ ਲੈ ਰਹੀ ਹੈ, ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਾਣੀ ਰੋਕਿਆ ਹੈ: ਜਲ ਮੰਤਰੀ ਪਰਵੇਸ਼ ਵਰਮਾ