ਪੁਲਿਸ ਅਤੇ ਨਸ਼ਾ ਤਸਕਰ ਵਿਚਕਾਰ ਮੁੱਠਭੇੜ ਹੋਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। 32ਬੋਰ ਦਾ ਪਿਸਤੌਲ, ਚਾਰ ਰੋਂਦ, 600 ਨਸ਼ੀਲੀਆਂ ਗੋਲੀਆਂ, 10ਹਜਾਰ ਦੀ ਡਰੱਗ ਮਨੀ ਬਰਾਮਦ।