ਤੂਫ਼ਾਨ ਦੀ ਬਲੀ ਚੜੇ 3000 ਤੋਂ ਵੱਧ ਚੂਚੇ, ਦੋ ਰੁਪਏ ਪ੍ਰਤੀ ਸੈਂਕੜਾ ਕਰਜਾ ਚੱਕ ਕੇ ਬਣਾਇਆ ਸੀ ਪੋਲਟਰੀ ਫਾਰਮ, ਹਨੇਰੀ ਨੇ ਕਰ ਦਿੱਤਾ ਤਬਾਹ
2025-05-05 406 Dailymotion
ਫਿਰੋਜ਼ਪੁਰ ਦੇ ਗਰੀਬ ਕਿਸਾਨ ਭਰਾ ਨੇ ਆਪਣੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਪੋਲਟਰੀ ਫਾਰਮ ਖੋਲਿਆ ਸੀ ਪਰ ਉਹ ਤੇਜ਼ ਹਨੇਰੀ ਨਾਲ ਤਬਾਹ ਹੋ ਗਿਆ ਹੈ।