ਪਵਨ ਨਗਰ ਗਲੀ ਨੰਬਰ ਅੱਠ ਵਿੱਚ ਸਾਬਕਾ ਫੌਜੀ ਦੇ ਘਰ ਚੋਰੀ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।