¡Sorpréndeme!

ਨੌਜਵਾਨਾਂ ਨੇ ਦੁਕਾਨ 'ਤੇ ਸ਼ਰੇਆਮ ਤਾਬੜ ਤੋੜ ਚਲਾਈਆਂ ਗੋਲੀਆਂ, 8 ਤੋਂ 10 ਕੀਤੇ ਫਾਇਰ, ਦੁਕਾਨ 'ਤੇ ਕੰਮ ਕਰਦੀ ਲਕੜੀ ਦੀ ਲੱਤ 'ਤੇ ਲੱਗੀ ਗੋਲੀ

2025-05-03 5 Dailymotion

ਜੰਡਿਆਲਾ ਗੁਰੂ ਵਿੱਚ ਸ਼ਰੇਆਮ ਇੱਕ ਦੁਕਾਨ ਦੇ ਉੱਪਰ ਚੱਲੀਆਂ ਤਾਬੜ ਤੋੜ ਗੋਲੀਆਂ, ਇੱਕ ਦਿਨ ਪਹਿਲਾਂ ਹੀ ਦੁਕਾਨ ਦੇ ਮਾਲਿਕ ਨੂੰ ਫਿਰੌਤੀ ਦਾ ਫ਼ੋਨ ਆਇਆ ਸੀ।