¡Sorpréndeme!

ਕਿਸਾਨਾਂ ਦੀ ਨਹੀਂ ਵਿਕ ਰਹੀ ਕਣਕ, ਕੀਤਾ ਰੋਸ ਪ੍ਰਦਰਸ਼ਨ, ਪ੍ਰਸ਼ਾਸਨ ਨੇ ਕਹੀ ਇਹ ਗੱਲ

2025-05-03 12 Dailymotion

ਅੰਮ੍ਰਿਤਸਰ ਦੇ ਪਿੰਡ ਖੁਰਮਾਨੀਆਂ ਖਾਸਾ ਵਿੱਚ ਕਿਸਾਨਾਂ ਦੀ ਕਣਕ ਨਹੀਂ ਵਿੱਕ ਰਹੀ ਹੈ। ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ।