ਝੋਨੇ ਦੇ ਹਾਈ ਬ੍ਰੀਡ ਬੀਜਾਂ 'ਤੇ ਮੁਕੰਮਲ ਪਾਬੰਦੀ, PAU ਵੱਲੋਂ ਕਿਸਾਨਾਂ ਲਈ ਨਵੀਂ ਕਿਸਮ ਤਿਆਰ, ਦੱਸਿਆ ਕਿੰਝ ਕਰਨੀ ਵਰਤੋਂ ਤੇ ਕਿੰਨਾ ਹੋਵੇਗਾ ਝਾੜ
2025-05-03 1 Dailymotion
ਪੰਜਾਬ ਵਿੱਚ ਪੂਸਾ 44 ਸਣੇ ਹਾਈ ਬ੍ਰੀਡ ਬੀਜਾਂ 'ਤੇ ਪਾਬੰਦੀ।ਕਿਸਾਨਾਂ ਨੂੰ ਨੁਕਸਾਨ ਦਾ ਖਦਸਾ।ਪੀਆਰ 132 ਨਵੀਂ ਕਿਸਮ ਲਾਂਚ, ਵੱਧ ਝਾੜ ਲਈ ਜਾਣੋ ਕਿਵੇਂ ਕਰਨੀ ਵਰਤੋਂ।