¡Sorpréndeme!

ਇੰਡੋ-ਪਾਕਿ ਦੀ ਜੰਗ ਤੋਂ ਬੇਖੌਫ਼ ਸਰਹੱਦੀ ਖੇਤਰਾਂ ਦੇ ਲੋਕ, ਜਾਣੋ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਹਲਾਤਾਂ ਦੀ ਕੀ ਹੈ ਗਰਾਊਂਡ ਰਿਪੋਰਟ

2025-05-03 29 Dailymotion

ਅਟਾਰੀ ਅਤੇ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਵਿੱਚ ਜੰਗ ਨੂੰ ਲੈਕੇ ਕੋਈ ਡਰ ਨਹੀਂ ਹੈ। ਪਿੰਡਾਂ ਦੇ ਲੋਕ ਰੁਟੀਨ ਦੀ ਤਰ੍ਹਾਂ ਕੰਮਕਾਜ ਕਰ ਰਹੇ ਹਨ।