ਫਿਰੌਤੀ ਮਾਮਲੇ 'ਚ ਅਣਪਛਾਤੇ ਨੇ ਆੜ੍ਹਤੀ ਜਸਵੰਤ ਸਿੰਘ ਉਰਫ ਬਿੱਟੂ, ਵਾਸੀ ਪਿੰਡ ਦੁਬੱਲੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।