¡Sorpréndeme!

'ਪਾਣੀ ਬਰਾਬਰ ਲੈਣਾ ਹੈ ਤਾਂ ਹੜ੍ਹ ਵੀ ਬਰਾਬਰ ਹੀ ਝੱਲਣੇ ਪੈਣਗੇ',ਮੰਤਰੀ ਡਾ.ਬਲਵੀਰ ਸਿੰਘ ਦਾ ਬਿਆਨ

2025-05-03 3 Dailymotion

ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਜਿਸ ਤਰ੍ਹਾਂ ਹੁਣ ਅੱਗੇ ਆਇਆ ਹੈ ਇਸ ਤਰ੍ਹਾਂ ਹੜ੍ਹਾਂ ਵੇਲੇ ਵੀ ਆਉਣਾ ਚਾਹੀਦਾ ਹੈ।