ਫਰੀਦਕੋਟ ਜੇਲ੍ਹ ਦੇ ਅੰਦਰੋਂ ਚਲਾਇਆ ਜਾ ਰਿਹਾ ਸੀ ਨਸ਼ੇ ਦਾ ਨੈਕਸਸ। ਇਸ ਰੈਕੇਟ ਵਿੱਚ ਸ਼ਾਮਿਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।