¡Sorpréndeme!

ਪਾਕਿਸਤਾਨ ਨੇ ਰੋਕਿਆ ਭਾਰਤ ਦਾ ਕਾਰੋਬਾਰੀ ਰਾਹ ਤਾਂ ਵਧ ਗਏ ਡਰਾਈ ਫਰੂਟ ਦੇ ਭਾਅ, ਅਫਗਾਨਿਸਤਾਨ ਤੋਂ ਆਏ ਲੋਡ 200 ਟਰੱਕਾਂ ਨੂੰ ਰਸਤਾ ਦੇਣ ਤੋਂ ਕੀਤਾ ਇਨਕਾਰ

2025-05-02 4 Dailymotion

ਪਹਿਲਗਾਮ ਹਮਲੇ ਤੋਂ ਬਾਅਦ ਬਾਰਡਰ ਬੰਦ ਦਾ ਅਸਰ ਹੁਣ ਸੁੱਕੇ ਮੇਵਿਆਂ 'ਤੇ ਪਿਆ ਹੈ, ਹੁਣ ਮਾਰਕਿਟ 'ਚ ਡ੍ਰਾਈ ਫਰੂਟ ਦੀਆਂ ਕੀਮਤਾਂ ਦੁੱਗਣੀਆਂ ਹੋ ਰਹੀਆਂ ਹਨ।